Apni Kheti

Apni Kheti An agriculture based mobile app and website helping farmers in getting crop & livestock information Our Kheti App provides latest updates on Govt.
(2)

Company Overview

अपनी खेती ब्रांड, कोगनीसोल एगटेक प्राइवेट लिमिटेड (कंपनी एक्ट, 2013 के अधीन) नाम से रजिस्टर्ड है। अपनी खेती' एक खेतीबाड़ी जानकारी भरपूर मोबाइल एप है, जो कि ग्रामीण भाईचारे को फसलों की बिजाई, खादों का प्रयोग, सांभ संभाल और कटाई आदि की सही समय पर सही जानकारी उपलब्ध करवाती है। हमारे पोर्टल की मदद से आप अपने फैसलों में सुधार ला सकते हैं और अपने आस-पास में होने वाली घटनाओं का भी अनुमा

न लगा सकते हैं। हम आपको देश के खेती माहिरों और प्रगतिशील किसानों के साथ जोड़ते है , जहां आप खेती सैक्टर में होने वाली घटनाओं, खेती विषय पर चर्चा, फसलों की पैदावार को बढ़ाने और अन्य नए खेती तरीकों के बारे में सीखते हैं। हम आपकी डेयरी, खेतीबाड़ी, सिंचाई आदि समस्याओं को जल्दी और सही तरीके से हल करने की कोशिश करते हैं। इसके इलावा आप इस एप के द्वारा सरकारी स्कीमों, खबरों, नए खेती यंत्र और तरीकों, मौसम की जानकारी और मंडी की कीमतें भी देख सकते हैं।

ਆਪਣੀ ਖੇਤੀ ਬ੍ਰਾਂਡ, ਕੋਗਨੀਸੋਲ ਐਗਟੇਕ ਪ੍ਰਾਈਵੇਟ ਲਿਮਟਿਡ (ਕੰਪਨੀਜ਼ ਐਕਟ, 2013 ਦੇ ਅਧੀਨ) ਨਾਲ ਰਜਿਸਟਰਡ ਹੈ। ਆਪਣੀ ਖੇਤੀ" ਇੱਕ ਖੇਤੀਬਾੜੀ ਜਾਣਕਾਰੀ ਭਰਭੂਰ ਮੋਬਾਈੇਲ ਐਪ ਹੈ , ਜੋ ਕਿ ਦਿਹਾਤੀ ਭਾਈਚਾਰੇ ਨੂੰ ਆਪਣੀ ਖੇਤੀ ਤੁਹਾਨੂੰ ਫਸਲਾਂ ਦੀ ਬਿਜਾਈ,ਖਾਦਾਂ ਦੀ ਵਰਤੋ, ਸਾਂਭ ਸੰਭਾਲ ਅਤੇ ਕਟਾਈ ਆਦਿ ਦੀ ਸਹੀ ਸਮੇਂ ਤੇ ਸਹੀ ਜਾਣਕਾਰੀ ਉਪਲੱਬਧ ਕਰਵਾਉਦੀ ਹੈ । ਸਾਡੇ ਪੋਰਟਲ ਦੀ ਮੱਦਦ ਨਾਲ ਤੁਸੀ ਆਪਣੇ ਫੈਸਲਿਆਂ ਵਿੱਚ ਸੁਧਾਰ ਲਿਆ ਸਕਦੇ ਹੋ ਅਤੇ ਆਪਣੇ ਆਲੇ ਦੁਆਲੇ ਵਾਪਰਨ ਵਾਲੀਆ ਘਟਨਾਵਾਂ ਦਾ ਵੀ ਅੰਦਾਜ਼ਾ ਲਗਾ ਸਕਦੇ ਹੋ। ਅਸ਼ੀਂ ਤੁਹਾਨੂੰ ਦੇਸ਼ ਦੇ ਖੇਤੀ ਮਾਹਿਰ ਅਤੇ ਅਗਾਂਹ ਵਧੂ ਕਿਸਨਾਂ ਨਾਲ ਜੋੜਦੇ ਹਾਂ , ਜਿੱਥੇ ਅਸੀਂ ਖੇਤੀ ਸੈਕਟਰ ਵਿੱਚ ਵਾਪਰਨ ਵਾਲੀਆ ਘਟਨਾਵਾਂ, ਖੇਤੀ ਵਿਸ਼ੇ ਤੇ ਚਰਚਾ, ਫਸਲਾਂ ਦੇ ਝਾੜ ਨੂੰ ਵਧਾਉਣ ਅਤੇ ਹੋਰ ਨਵੇਂ ਖੇਤੀ ਤਰੀਕਿਆ ਬਾਰੇ ਸਿੱਖਦੇ ਹਾਂ। ਅਸੀਂ ਤੁਹਾਡੀਆਂ ਡੇਅਰੀ, ਖੇਤੀਬਾੜੀ , ਸਿੰਚਾਈ ਆਦਿ ਸਮੱਸਿਆਵਾਂ ਨੂੰ ਜਲਦੀ ਅਤੇ ਸਹੀ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਤੋਂ ਇਲਾਵਾ ਇਸ ਐਪ ਰਾਹੀ ਸਰਕਾਰੀ ਸਕੀਮਾਂ, ਖਬਰਾਂ, ਨਵੇ ਖੇਤੀ ਸੰਦਾਂ ਤੇ ਤਰੀਕਿਆ , ਮੌਸਮ ਦੀ ਜਾਣਕਾਰੀ ਅਤੇ ਮੰਡੀ ਦੇ ਭਾਅ ਵੀ ਦੇਖ ਸਕਦੇ ਹੋ।

Apni Kheti, a brand registered with the name - Cogneesol Agtech Private Limited (under the Companies Act, 2013), is a comprehensive Agriculture based Mobile app helping rural communities drive efficiency and sustainability. Apni Kheti provides you the right information at the right time, from sowing, nurturing, protecting to harvesting your crops. Our mobile app helps you improve on-farm decision-making and execution, predict what is coming around the corner and act upon it more effectively. We connect you with Subject/domain experts and other progressive farmers across the country to learn & discuss about happenings in the farming sector, sustainable farming strategies, ideal ways to increase yields & how to use resources more efficiently and a lot more. We help you get accurate & quick solutions to all your day-to-day farm, dairy, irrigation, crops etc related problems. Schemes, news, technology and equipment launch, weather updates, advisories as well as Mandi Rates.

ਹਰ ਫ਼ਸਲ ਦੀ ਪੂਰੀ ਜਾਣਕਾਰੀ ਆਪਣੀ ਖੇਤੀ ਐੱਪ ਤੋਂ ਲਵੋ!
20/07/2025

ਹਰ ਫ਼ਸਲ ਦੀ ਪੂਰੀ ਜਾਣਕਾਰੀ ਆਪਣੀ ਖੇਤੀ ਐੱਪ ਤੋਂ ਲਵੋ!

20/07/2025

ਅਮਰੂਦਾਂ ਵਿੱਚ ਫ਼ਲ ਦੀ ਮੱਖੀ ਦੀ ਰੋਕਥਾਮ ਲਈ ਜੁਲਾਈ ਦੇ ਪਹਿਲੇ ਪੰਦਰਵਾੜੇ ਵਿੱਚ ਪੀ.ਏ.ਯੂ ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਓ।  ਬ.....

ਘੋੜੇ ਦੇ ਪੇਟ ਅਤੇ ਭੋਜਨ ਨਲੀ ਦੇ ਵਿਚਕਾਰ ਇੱਕ ਮਜ਼ਬੂਤ ਵਾਲਵ ਹੁੰਦਾ ਹੈ ਜੋ ਇੱਕ ਪਾਸੜ ਹੁੰਦਾ ਹੈ। ਯਾਨਿ ਇੱਕ ਵਾਰ ਜਦੋਂ ਕੋਈ ਚੀਜ਼ ਪੇਟ ਵਿੱਚ ਚਲ...
19/07/2025

ਘੋੜੇ ਦੇ ਪੇਟ ਅਤੇ ਭੋਜਨ ਨਲੀ ਦੇ ਵਿਚਕਾਰ ਇੱਕ ਮਜ਼ਬੂਤ ਵਾਲਵ ਹੁੰਦਾ ਹੈ ਜੋ ਇੱਕ ਪਾਸੜ ਹੁੰਦਾ ਹੈ। ਯਾਨਿ ਇੱਕ ਵਾਰ ਜਦੋਂ ਕੋਈ ਚੀਜ਼ ਪੇਟ ਵਿੱਚ ਚਲੀ ਗਈ, ਤਾਂ ਉਹ ਵਾਪਸ ਬਾਹਰ ਨਹੀਂ ਆ ਸਕਦੀ।

ਝੋਨੇ ਲਈ ਕੱਦੂ ਕਰਨ ਦਾ ਵਧੀਆ ਤਰੀਕਾ ਕਿਹੜਾ ਹੈ, ਕੰਮੈਂਟ ਕਰੋ!
19/07/2025

ਝੋਨੇ ਲਈ ਕੱਦੂ ਕਰਨ ਦਾ ਵਧੀਆ ਤਰੀਕਾ ਕਿਹੜਾ ਹੈ, ਕੰਮੈਂਟ ਕਰੋ!

18/07/2025

सिट्रोनेला: एक बार लगाओ, सालों तक कमाओ
#सिट्रोनेला #सुगंधितफसलें

ਸਾਰੀਆਂ ਸਰਕਾਰੀ ਸਕੀਮਾਂ ਦੀ ਜਾਣਕਾਰੀ ਲਈ ਦਿੱਤੇ ਲਿੰਕ 'ਤੇ ਕਲਿੱਕ ਕਰੋhttps://agrischemes.apnikheti.com/                           ...
18/07/2025

ਸਾਰੀਆਂ ਸਰਕਾਰੀ ਸਕੀਮਾਂ ਦੀ ਜਾਣਕਾਰੀ ਲਈ ਦਿੱਤੇ ਲਿੰਕ 'ਤੇ ਕਲਿੱਕ ਕਰੋ
https://agrischemes.apnikheti.com/

18/07/2025

Dairy premix de pashua nu fyade ate jhone vich patta lapet lai khass product

18/07/2025

PAU ने धान में फिजी वायरस (SRBSDV) के खतरे पर अलर्ट जारी किया है। यह वायरस पौधों को बौना कर देता है और पैदावार घटाता है। किस.....

17/07/2025

ਵੇਖੋ-ਵੇਖੀ ਨਹੀ ਬਲਕਿ ਮਿੱਟੀ ਦੀ ਲੋੜ ਅਨੁਸਾਰ ਹੀ ਕਰੋ ਖਾਦਾਂ ਦੀ ਵਰਤੋਂ

ਪਸ਼ੂ-ਪੰਛੀਆਂ ਦੀਆਂ ਸਾਰੀਆਂ ਨਸਲਾਂ ਦੀ ਜਾਣਕਾਰੀ ਤੁਸੀਂ 'ਆਪਣੀ ਖੇਤੀ' ਤੋਂ ਲੈ ਸਕਦੇ ਹੋ।
17/07/2025

ਪਸ਼ੂ-ਪੰਛੀਆਂ ਦੀਆਂ ਸਾਰੀਆਂ ਨਸਲਾਂ ਦੀ ਜਾਣਕਾਰੀ ਤੁਸੀਂ 'ਆਪਣੀ ਖੇਤੀ' ਤੋਂ ਲੈ ਸਕਦੇ ਹੋ।

ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਦੀ ਪੂਰੀ ਜਾਣਕਾਰੀ 'ਆਪਣੀ ਖੇਤੀ' ਐਪ 'ਤੇ ਵਿਸਥਾਰ ਨਾਲ ਦਿੱਤੀ ਜਾਂਦੀ ਹੈ।
17/07/2025

ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਦੀ ਪੂਰੀ ਜਾਣਕਾਰੀ 'ਆਪਣੀ ਖੇਤੀ' ਐਪ 'ਤੇ ਵਿਸਥਾਰ ਨਾਲ ਦਿੱਤੀ ਜਾਂਦੀ ਹੈ।

17/07/2025

सावन की शुरुआत के साथ ही फलों के दामों में भारी बढ़ोतरी हो गई है। आम अब 70-80 रु./किलो और केला 60-80 रु./दर्जन बिक रहा है, जो पह...

Address

Mohali

Alerts

Be the first to know and let us send you an email when Apni Kheti posts news and promotions. Your email address will not be used for any other purpose, and you can unsubscribe at any time.

Contact The Business

Send a message to Apni Kheti:

Share