02/03/2024
ਜੇ ਘਰ ਵਾਲੀ ਕਾਲੀ ਹੋਵੇ ਤਾਂ
ਲੋਕੀ ਤਾਨੇ ਮਾਰਦੇ ਆ
ਜੇ ਰੰਗ ਗੋਰਾ ਹੋਵੇ ਤਾਂ
ਲੋਕੀ ਲੈਨ ਮਾਰਦੇ ਆ
ਦਸੋ ਬੰਦਾ ਵਿਚਾਰਾ ਕੀ ਕਰੇ?