Home Interior Decor

Home Interior Decor home interior decor

02/08/2023
Model town the nail studeo 94655368049814574602
01/08/2023

Model town the nail studeo 9465536804
9814574602

New site complete robocura in ludhiana oposit wel come place malhar road sarabha nagar
15/12/2022

New site complete robocura in ludhiana oposit wel come place malhar road sarabha nagar

26/10/2022
15/10/2022
15/10/2022
12/10/2022

ਪੈਸੇ ਵਾਲੇ ਵਿਦਿਆਰਥੀ ਵਿਦੇਸ਼ ਚਲੇ ਗਏ

ਅੰਗਰੇਜਾ ਨੇ ਆਈਲੈੱਟਸ ਬਣਾਇਆ
ਜਿਸ ਨੇ ਪੰਦਰਾਂ ਵੀਹ ਸਾਲਾਂ ਦੇ ਅੰਦਰ ਅੰਦਰ ਪੰਜਾਬ ਦਾ ਐਜੂਕੇਸ਼ਨ ਸਿਸਟਮ ਬਰਬਾਦ ਕਰਕੇ ਰੱਖ ਦਿੱਤਾ

ਜਿਸ ਦੇ ਫਲਸਰੂਪ ਪੰਜਾਬ ਦੇ ਯੂਨੀਵਰਸਿਟੀਆਂ ਅਤੇ ਕਾਲਜ ਖੰਡਰ ਬਣ ਗਏ ਅਤੇ ਕੈਨੇਡਾ ਆਸਟ੍ਰੇਲੀਆ ਦੇ ਮਹਿਲ ਬਣ ਗਏ

ਪੰਜਾਬ ਦੇ ਐਜੂਕੇਸ਼ਨ ਸਿਸਟਮ ਵਿੱਚੋਂ ਪੈਸੇ ਵਾਲਾ ਵਿਦਿਆਰਥੀ ਨਿਕਲ ਗਿਆ
ਜੋ ਪੈਸੇ ਖਰਚਦਾ ਸੀ
ਮੋਟੀਆਂ ਫੀਸਾਂ ਦਿੰਦਾ ਸੀ
ਕੰਟੀਨਾਂ ਉੱਪਰ ਬੈਠ ਕੇ ਚਾਵਾਂ ਪੀਂਦਾ ਸੀ
ਬਰੈਡ ਅਤੇ ਮਹਿੰਗੇ ਮਹਿੰਗੇ ਕੱਪਡ਼ਿਆਂ ਤੇ ਪੈਸੇ ਲਾਉਂਦਾ ਸੀ
ਜੋ ਚੰਗੇ ਮੋਟਰਸਾਈਕਲ ਕਾਰਾਂ ਖ਼ਰੀਦਦਾ ਸੀ
ਅੱਜ ਨਾ ਕੋਈ ਬਰੈਂਡਿਡ ਕੱਪੜਾ ਪੰਜਾਬ ਵਿਚ ਵਿਕ ਰਿਹਾ ਹੈ
ਸ਼ੋਅਰੂਮ ਖਾਲੀ ਪਏ ਹਨ
ਸਭ ਪਾਸੇ ਖਾਲੀ ਪਣ ਹੈ

ਸਾਡਾ ਐਜੂਕੇਸ਼ਨ ਸਿਸਟਮ ਸਮੇਂ ਨਾਲ ਨਹੀਂ ਬਦਲਿਆ
ਸਾਡਾ ਐਜੂਕੇਸ਼ਨ ਸਿਸਟਮ ਸਿਰਫ਼ ਸਰਕਾਰੀ ਨੌਕਰੀਆਂ ਲਈ ਹੀ ਵਿਦਿਆਰਥੀ ਤਿਆਰ ਕਰਦਾ ਰਿਹਾ

ਸਾਡੇ ਵਿਦਿਆਰਥੀਆਂ ਨੂੰ ਇਮਤਿਹਾਨਾਂ ਤੋਂ ਇਲਾਵਾ ਪ੍ਰੈਕਟੀਕਲ ਕੰਮ ਆਉਂਦਾ ਵੀ ਨਹੀਂ

ਸਾਡੀਆਂ ਯੂਨੀਵਰਸਿਟੀਆਂ ਚੋਂ ਪੜ੍ਹੇ ਐਮਬੀਏ ਬੀਟੈੱਕ ਪੀਐੱਚ ਡੀ ਕੋਈ ਵੀ ਆਪਣਾ ਕਾਰੋਬਾਰ ਕਰਨ ਵਿਚ ਸਮਰੱਥ ਨਹੀਂ ਹਨ
ਉਨ੍ਹਾਂ ਦਾ ਤਾਂ ਇੱਕੋ ਸੁਪਨਾ ਸੀ ਇੱਕ ਤੁੱਕਾ ਲੱਗ ਜਾਏ ਬਸ ਸਰਕਾਰੀ ਨੌਕਰੀ ਮਿਲ ਜਾਵੇ
ਉਹ ਤੁੱਕਾ ਬਹੁਤ ਘੱਟ ਲੋਕਾਂ ਦਾ ਲੱਗਿਆ
ਬਾਕੀ ਸਭ ਬੇਰੁਜ਼ਗਾਰੀ ਨਾਲ ਮੱਥਾ ਮਾਰ ਰਹੇ ਹਨ

ਦੂਜੇ ਪਾਸੇ ਉਹ ਵਿਦੇਸ਼ੀ ਦੇਸ਼ ਸਾਡੇ ਹੀ ਵਿਦਿਆਰਥੀਆਂ ਨੂੰ ਉਥੇ ਲਿਜਾਕੇ ਉਨ੍ਹਾਂ ਤੋਂ ਲੇਬਰ ਕਰਵਾ ਰਹੇ ਹਨ ਉਨ੍ਹਾਂ ਨੂੰ ਚੰਗੇ ਮਕੈਨਿਕ
ਚੰਗੇ ਕੁੱਕ ਬਣਾ ਰਹੇ ਹਨ
ਨਾ ਏਥੇ ਪੜ੍ਹਾਈ ਕੋਈ ਕਿਸੇ ਨੂੰ ਕੁਝ ਬਣਾਉਂਦੀ ਹੈ ਅਤੇ ਨਾ ਹੀ ਪ੍ਰਾਈਵੇਟ ਖੇਤਰ ਵਿੱਚ ਕੋਈ ਬਹੁਤੇ ਪੈਸੇ ਮਿਲਦੇ ਹਨ

ਪੰਜਾਬ ਦੇ ਐਜੂਕੇਸ਼ਨ ਸਿਸਟਮ ਕੋਲ ਇਕ ਪੈਸੇ ਵਾਲਾ ਵਿਦਿਆਰਥੀ ਸੀ
ਜੋ ਆਈਲੈਟਸ ਦੀ ਭੇਟ ਚੜ੍ਹ ਚੁਕਾ ਹੈ 🙏

28/08/2022

Address

House No 1048
Ludhiana
141002

Telephone

9814574602

Website

Alerts

Be the first to know and let us send you an email when Home Interior Decor posts news and promotions. Your email address will not be used for any other purpose, and you can unsubscribe at any time.

Share

Category