Balvir Mrare

Balvir Mrare Contact information, map and directions, contact form, opening hours, services, ratings, photos, videos and announcements from Balvir Mrare, Jakhal Mandi.

ਐਬ ਵੀ ਬਹੁਤ ਆ ਮੇਰੇ ਚ ਤੇ ਖ਼ੂਬੀਆਂ ਵੀ,ਲੱਭਣ ਵਾਲ਼ੇ ਤੂੰ ਦੇਖ ਤੈਨੂੰ ਕੀ ਚਾਹੀਦਾ.....✌️✌️
12/07/2020

ਐਬ ਵੀ ਬਹੁਤ ਆ ਮੇਰੇ ਚ ਤੇ ਖ਼ੂਬੀਆਂ ਵੀ,
ਲੱਭਣ ਵਾਲ਼ੇ ਤੂੰ ਦੇਖ ਤੈਨੂੰ ਕੀ ਚਾਹੀਦਾ.....✌️✌️

09/06/2019
ਆਸ਼ਕ ਦਾ ਦਿਲ ਤੇ ਟਾਹਣੀ ਲੱਗੇ ਫੁੱਲ ਕਦੇ ਟੁੱਟ ਕੇ ਨੀ ਜੁੜਦੇ ਗੁਆਚਿਆ Mobile ਤੇ ਵਲੈਤ ਗਈ ਸਹੇਲੀ ਕਿਸੇ ਕਿਸੇ ਦੇ ਹੀ ਮੁੜਦੇ .....
24/04/2018

ਆਸ਼ਕ ਦਾ ਦਿਲ ਤੇ ਟਾਹਣੀ ਲੱਗੇ ਫੁੱਲ ਕਦੇ ਟੁੱਟ ਕੇ ਨੀ ਜੁੜਦੇ
ਗੁਆਚਿਆ Mobile ਤੇ ਵਲੈਤ ਗਈ ਸਹੇਲੀ ਕਿਸੇ ਕਿਸੇ ਦੇ ਹੀ ਮੁੜਦੇ .....

20/12/2017
ਸਾਡੀ ਚੁੱਪ ਹੀ ਸਾਡਾ ਕਸੂਰ ਬਣੀ....ਤਾਹੀਂੳ ਸਿਰ ਇਲਜ਼ਾਮ ਸਹਾਰੀਦੇ...ਕੁਝ ਤਾਂ ਮੈਨੂੰ ਛੱਡ ਚੁੱਕੇ ਨੇ...ਕੁਝ ਛੱਡਣ ਦੀ ਵਿੱਚ ਤਿਆਰੀ ਨੇ
21/09/2017

ਸਾਡੀ ਚੁੱਪ ਹੀ ਸਾਡਾ ਕਸੂਰ ਬਣੀ....
ਤਾਹੀਂੳ ਸਿਰ ਇਲਜ਼ਾਮ ਸਹਾਰੀਦੇ...
ਕੁਝ ਤਾਂ ਮੈਨੂੰ ਛੱਡ ਚੁੱਕੇ ਨੇ...
ਕੁਝ ਛੱਡਣ ਦੀ ਵਿੱਚ ਤਿਆਰੀ ਨੇ

ਨੀਤਾਂ ਨੂੰ ਹੀ ਮਿਲਣ ਮੁਰਾਦਾਂ ਤੇ ਮਿਹਨਤਾਂ ਨੂੰ ਹੀ ਫੱਲ ਲੱਗਦੇ ਨੇ ਜੇ ਓਹਦੀ ਰਜ਼ਾ ਹੋਵੇ ਤਾ ਪਾਣੀ ਉਚੇਆ ਵੱਲ ਵੀ ਵਗਦੇ ਨੇ...
20/05/2017

ਨੀਤਾਂ ਨੂੰ ਹੀ ਮਿਲਣ ਮੁਰਾਦਾਂ ਤੇ ਮਿਹਨਤਾਂ ਨੂੰ ਹੀ ਫੱਲ ਲੱਗਦੇ ਨੇ
ਜੇ ਓਹਦੀ ਰਜ਼ਾ ਹੋਵੇ ਤਾ ਪਾਣੀ ਉਚੇਆ ਵੱਲ ਵੀ ਵਗਦੇ ਨੇ...

ਮੁੰਡਾ ਰੱਖਦਾ ਏ😊 ਸ਼ੌਕ ਬੜੇ 👌ਅੱਥਰੇ ਐਵੈ 😕ਮਾੜੇ ਮੋਟੇ ਕੰਮ ਨਹੀ 😉ਕਰਦਾੲਿੱਕ ☝📿 ਰੱਬ ਨਾ 🙏ਵਿਖਾਵੇ  👀ਦਿਨ ਮਾੜੇ 😢ਨੀ ਬਾਕੀ 😐ਦੁਨੀਅਾ  🌏 ਤੋਂ👩 ਨਹ...
06/03/2017

ਮੁੰਡਾ ਰੱਖਦਾ ਏ😊 ਸ਼ੌਕ ਬੜੇ 👌ਅੱਥਰੇ ਐਵੈ 😕ਮਾੜੇ ਮੋਟੇ ਕੰਮ ਨਹੀ 😉ਕਰਦਾ
ੲਿੱਕ ☝📿 ਰੱਬ ਨਾ 🙏ਵਿਖਾਵੇ 👀ਦਿਨ ਮਾੜੇ 😢ਨੀ ਬਾਕੀ 😐ਦੁਨੀਅਾ 🌏 ਤੋਂ👩 ਨਹੀੳੇੁ ਡਰਦਾ।

ਹਰ ਰੋਜ਼ ਇੰਨਾ ਮੁਸਕਰਇਆ ਕਰੋ,               ਕਿ ਦੁੱਖ ਵੀ ਕਹੇ ਯਾਰ ਮੈਂ ਗਲਤੀ ਨਾਲ ਕਿੱਥੇ ਅਾ ਗਿਆ😂😊
14/08/2016

ਹਰ ਰੋਜ਼ ਇੰਨਾ ਮੁਸਕਰਇਆ ਕਰੋ,
ਕਿ ਦੁੱਖ ਵੀ ਕਹੇ
ਯਾਰ ਮੈਂ ਗਲਤੀ ਨਾਲ ਕਿੱਥੇ ਅਾ ਗਿਆ😂😊

Address

Jakhal Mandi

Website

Alerts

Be the first to know and let us send you an email when Balvir Mrare posts news and promotions. Your email address will not be used for any other purpose, and you can unsubscribe at any time.

Share