Press Club Batala Legend

Press Club Batala Legend Press Club Batala Legend (Regd )

30/08/2026
26/08/2026

**ਹਲਕਾ ਫਤਿਹਗੜ੍ਹ ਚੂੜੀਆ ਵਾਸੀਓ ਇਹਨਾ ਵਿੱਚੋ ਕਿਸ ਨੂੰ ਭੇਜੋ ਗੇ
ਵਿਧਾਨ ਸਭਾ ਵਿੱਚ ਜੀ *

23/08/2026

*ਐਸਐਚਓ ਗੁਰਦਰਸ਼ਨ ਸਿੰਘ ਦੀ ਸਖ਼ਤ ਤਾੜਨਾ*

04/08/2026

ਆਪ੍ਰੇਸ਼ਨ ਪ੍ਰਹਾਰ' ਤਹਿਤ ਥਾਣਾ ਸਿਵਲ ਲਾਈਨ ਪੁਲਿਸ ਨੇ ਐੱਨਡੀਐੱਸ ਐਕਟ ਦੇ ਮਾਮਲੇ ’ਚ ਫ਼ਰਾਰ ਚੱਲ ਰਹੇ ਡਰੱਗ ਪੈਲਡਰ ਨੂੰ ਵਰ੍ਹਦੇ ਮੀਂਹ ’ਚ ਲਿੱਬੜੀ ਹਾਲਤ ’ਚ ਖੇਤਾਂ ’ਚੋਂ ਕਾਬੂ ਕਰਕੇ ਮੋਢਿਆਂ ’ਤੇ ਚੁੱਕ ਕੇ ਲਿਆਂਦਾ

10/07/2026

ਬਟਾਲਾ ਦੇ ਨਜ਼ਦੀਕੀ ਪਿੰਡ ਸੀੜਾ ਵਿੱਚ ਚੱਲੀ ਗੋਲੀ ਗੋਲੀ ਲੱਗਣ ਨਾਲ ਨੌਜਵਾਨ ਗੰਭੀਰ ਜ਼ਖਮੀ ਡੀਐਸਪੀ ਫਤਿਹਗੜ੍ਹ ਚੂੜੀਆਂ ਮੌਕੇ ਤੇ ਪਹੁੰਚੇ

07/07/2026

*ਬੈਕਿ੍ਰੰਗ*
ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਸਾਬਕਾ #ਵਿਧਾਇਕ #ਬਲਵਿੰਦਰ #ਸਿੰਘ #ਲਾਡੀ ਜੋ ਕਿ ਕੁਝ ਸਾਲ ਪਹਿਲਾਂ #ਕਾਂਗਰਸ ਪਾਰਟੀ ਨੂੰ #ਛੱਡ ਕੇ #ਭਾਰਤੀ #ਜਨਤਾ ਪਾਰਟੀ ’ਚ #ਸ਼ਾਮਲ ਹੋਏ ਸਨ #ਪਰ #ਅੱਜ ਉਹ ਆਪਣੇ ਕੁਝ ਸਾਥੀਆਂ ਨਾਲ #ਚੰਡੀਗੜ੍ਹ ਵਿਖੇ #ਪੰਜਾਬ ਇੰਚਾਰਜ਼ ਮਨੀਸ਼ ਸਿਸੋਦਿਆ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ #ਆਮ #ਆਦਮੀ #ਪਾਰਟੀ ’ਚ #ਸ਼ਾਮਲ ਹੋਏ।

Address

Batala
143505

Website

Alerts

Be the first to know and let us send you an email when Press Club Batala Legend posts news and promotions. Your email address will not be used for any other purpose, and you can unsubscribe at any time.

Shortcuts

Share