Amritsar Tent Dealer Welfare Association

Amritsar Tent Dealer Welfare Association Contact information, map and directions, contact form, opening hours, services, ratings, photos, videos and announcements from Amritsar Tent Dealer Welfare Association, HOTEL NARULA'S AURRUM, Amritsar.

13/04/2020
16/07/2019

DHAN DHAN BABA DEEP SINGH JI
HUKMNAMA -G: SHAHEED GANJ SAHIB JI, SRI AMRITSAR (15-7-2019)

*ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥**☬ਧੰਨ ਧੰਨ ਸੀ੍ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱ...
07/10/2017

*ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥*

*☬ਧੰਨ ਧੰਨ ਸੀ੍ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆ ਹੋਵਨ ਜੀ ☬*

24/07/2017
10/02/2017

contestant #214 harnehmat

☬ ੴ ਵਾਹਿਗੁਰੂ ੴ☬ਸਤਿਗੁਰੂ ਨਾਨਕ ਪ੍ਰਗਟਿਆਮਿੱਟੀ ਧੁੰਦ ਜੱਗ ਚਾਨਣ ਹੋਇਆਜਿਉ ਕਰ ਸੂਰਜ ਨਿਕਲਿਆਤਾਰੇ ਛਿਪੇ ਅੰਧੇਰ ਪਲੋਇਆ☬ ੴ ਵਾਹਿਗੁਰੂ ੴ ☬ਨਾਨਕ ਨ...
25/11/2015

☬ ੴ ਵਾਹਿਗੁਰੂ ੴ☬

ਸਤਿਗੁਰੂ ਨਾਨਕ ਪ੍ਰਗਟਿਆ
ਮਿੱਟੀ ਧੁੰਦ ਜੱਗ ਚਾਨਣ ਹੋਇਆ
ਜਿਉ ਕਰ ਸੂਰਜ ਨਿਕਲਿਆ
ਤਾਰੇ ਛਿਪੇ ਅੰਧੇਰ ਪਲੋਇਆ

☬ ੴ ਵਾਹਿਗੁਰੂ ੴ ☬

ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬਤ ਦਾ ਭਲਾ

ਗੁਰੂ ਸਾਹਿਬ ਆਪ ਸਭ ਨੂੰ ਚੜਦੀ ਕਲਾ ਤੇ ਕਿਰਤ ਕਰਨ, ਨਾਮ ਜਪਣ, ਵੰਡ ਕੇ ਛੱਕਣ ਦਾ ਉੱਦਮ ਚਾਓ ਬਖਸ਼ਣ ਜੀ ।

" ਵਾਹਿਗੁਰੂ ਜੀ ਕਾ ਖਾਲਸਾ "
" ਵਾਹਿਗੁਰੂ ਜੀ ਕੀ ਫਤਿਹ "

ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕੋਟਾਨ ਕੋਟ ਵਧਾਇਆਂ ਹੋਵਨ ਜੀ।
🙏🙏🙏🙏🙏
ਵੱਲੋਂ:- JATINDER SINGH PRINCE NARULA
ਅਤੇ
JAGDEEP SINGH RINKU NARULA

15/08/2015
21/07/2015

DEAR MEMBERS,

AMRITSAR TENT DEALER WELFARE ASSOCIATION IS PLANNING A TRIP TO

HONG KONG,

MACAU

BETWEEN 15th AUGUST TO 1st SEPTEMBER.

REQUESTED MEMBERS PLEASE CONTACT US.

THE FINAL DATES WILL BE ANNOUNCED SOON.

THANKS

REGARDS
" PRINCE NARULA "
TREASURER
AMRITSAR TENT DEALERS WELFARE ASSOCIATION

Address

HOTEL NARULA'S AURRUM
Amritsar
143001

Telephone

09815005000

Website

Alerts

Be the first to know and let us send you an email when Amritsar Tent Dealer Welfare Association posts news and promotions. Your email address will not be used for any other purpose, and you can unsubscribe at any time.

Share