Jas mushrooms

Jas mushrooms Fresh handpicked white button mushrooms & Ganoderma lucidium

21/09/2024
ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ
17/01/2024

ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ

05/10/2023
04/06/2023

ਦਸ ਸੈਕਿੰਡ ਸਮਾਂ ਹੈ ਤੁਹਾਡੇ ਕੋਲ ਤਾਂ ਗੁਰੂ ਜੀ ਲਈ ਵਾਹਿਗੁਰੂ ਲਿਖੋ ਜੀ

04/06/2023
04/06/2023

Need Gardening products?
Visit us!
We allow you to choose from thousands of premium quality gardening products to meet all your gardening-related needs.

more about how we can help at :- https://hi.switchy.io/CDEA




https://hi.switchy.io/9OAv
👆Tap on the blue line above (link) to see my product catalogue and tap on ⭐ to send an inquiry if you're interested.
- GARDENS NEED

04/06/2023

ਸ਼ਹੀਦ ਜਰਨੈਲ ਸ਼ੁਬੇਗ ਸਿੰਘ ਦੀ 90 ਸਾਲਾ ਬਿਰਧ ਮਾਂ ਦਰਬਾਰ ਸਾਹਿਬ ਸੇਵਾ ਕਰਨ ਆਈ ,
ਮਲਬੇ ਦੀ ਇਕ ਬੁੱਕ ਤਸਲੇ ਵਿੱਚ ਪਾਓੁਦੀ ਤੁਰ ਪੈਂਦੀ ਕਿਸੇ ਪੱਤਰਕਾਰ ਨੇ ਪਛਾਣ ਲਈ ਕਹਿਣ ਲੱਗਾ '' ਮਾਤਾ ਬੜਾ ਸੋਹਣਾ ਹੁੰਦਾ ਸੀ ਕੱਖ ਨਹੀ ਛੱਡਿਆ ਮਾਤਾ ਨੇ ਕਿਹਾ ਨਹੀ ਹੁਣ ਵੀ ਸੋਹਣਾ ਹੈ ਇਹ ਓਵੇ ਹੀ ਹੈ ਜਦੋਂ ਮੱਸਾ ਰੰਘੜ ਇੱਥੇ ਬੈਠ ਕੇ ਪਾਪ ਕਰਦਾ ਸੀ ਓੁਦੋਂ ਵੀ ਸਾਨੂੰ ਦਰਬਾਰ ਸਾਹਿਬ ਸੋਹਣਾ ਲੱਗਦਾ ਸੀ ਜੁੱਗਾਂ ਤੋਂ ਸੋਹਣਾ ਹੈ ਬੇਅਦਬੀ ਕਰਨ ਵਾਲੇ ਨਹੀ ਰਹੇ , ਇਹ ਥਿਰ ਸਦਾ ਰਹੇਗਾ ....

ਸਰਕਾਰ ਨੇ ਬੂਟਾ ਸਿੰਘ ਅਤੇ ਨਹਿੰਗ ਸਿੰਘ ਮੁਖੀ ਬਾਬਾ ਸੰਤਾ ਸਿੰਘ ਦੀ ਨਿਗਰਾਨੀ ਹੇਠ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੀ ਓੁਸਾਰੀ ਤੇ ਮੁਰੰਮਤ ਕਰਵਾਈ , ਦਰਬਾਰ ਸਾਹਿਬ ਦੇ ਬਾਹਰ ਦੁਕਾਨਾਂ ਵਿੱਚੋਂ ਸੰਤ ਜਰਨੈ਼ਲ ਸਿੰਘ ਭਾਈ ਅਮਰੀਕ ਸਿੰਘ ਤੇ ਜਰਨੈਲ ਸ਼ੁਬੇਗ ਸਿੰਘ ਦੀਆਂ ਤਸਵੀਰਾਂ ਹਜ਼ਾਰਾਂ ਦੀ ਗਿਣਤੀ ਵਿੱਚ ਵਿਕ ਰਹੀਆਂ ਸਨ ,
ਇਕ ਪੇਂਡੂ ਯਾਤਰੂ ਨਾਲ ਦੇ ਨੂੰ ਪੁੱਛਣ ਲੱਗਾ
' ਇੱਥੇ ਲੋਂਗੋਵਾਲ ਟੋਹੜਾ ਬਾਦਲ ਦੀਆਂ ਤਸਵੀਰਾਂ ਵੀ ਪਈਆਂ ਹਨ ਓੁਨਾਂ ਨੁੰ ਕੋਈ ਕਿਓੇੁ ਨਹੀ ਖਰੀਦਦਾ ? ਓੁੱਤਰ ਮਿਲਿਆ ''ਜਿਹੜੇ ਖੁਦ ਵਿਕ ਜਾਂਦੇ ਹਨ ਓੁਹਨਾਂ ਦੀ ਫੋਟੋ ਨਹੀਂ ਵਿਕਦੀ ''

ਲਿਖੁਤ : ਹਰਪਾਲ ਸਿੰਘ ਪੰਨੂ
ਧੰਨਵਾਦ ਸਹਿਤ ਕਿਤਾਬ ਸਵੇਰ ਤੋਂ ਸ਼ਾਮ ਤੱਕ ..

04/06/2023

Address

Amritsar

Website

Alerts

Be the first to know and let us send you an email when Jas mushrooms posts news and promotions. Your email address will not be used for any other purpose, and you can unsubscribe at any time.

Share