(kalyugi bande ) ਪੜਦਾ ਬੰਦਾ Ta MeRe ToH ਦੇਖਿਆ ਨੀ ਜ਼ਾਂਦਾ

  • Home
  • Canada
  • Mississauga, ON
  • (kalyugi bande ) ਪੜਦਾ ਬੰਦਾ Ta MeRe ToH ਦੇਖਿਆ ਨੀ ਜ਼ਾਂਦਾ

(kalyugi bande ) ਪੜਦਾ ਬੰਦਾ Ta MeRe ToH ਦੇਖਿਆ ਨੀ ਜ਼ਾਂਦਾ Contact information, map and directions, contact form, opening hours, services, ratings, photos, videos and announcements from (kalyugi bande ) ਪੜਦਾ ਬੰਦਾ Ta MeRe ToH ਦੇਖਿਆ ਨੀ ਜ਼ਾਂਦਾ, Mississauga, ON.

02/21/2020

ਤੇਰਾ ਭੁਲੇਖਾਂ ਕਿਸੇ ਹੋਰ ਚੋਂ ਨਹੀ ਪੈ ਸਕਦਾ G ਕਿਉ ਕਿ ਜੋ ਤੂੰ ਐਂ,ਬਸ ਤੂੰ ਹੀ ਐਂ👑👑

01/06/2020

ਫਤੂਰ ਪੈਸੇ ਦਾ ਜ਼ਰਾ ਦਿਮਾਗ ਤੋ ਲਾਹ ਕੇ ਸੋਚੀ,,,ਬੀਤੇ ਸਮੇਂ ਚ ਕਮਾਇਅਾ ਤੇ ਕੀ ਗਵਾ ਲਿਅਾ😒😒

12/11/2018

ਹੁੰਦਾ ਸੀ ਜੋ ਸਿਰੇ ਦਾ ਨਵਾਬ ਗੱਭਰੂ, ਉਹ ਅੱਜ ਫਿਕਰਾਂ ਚ ਪਾਤਾ ਜੱਟੀ ਨੇ ,ਰੋਹਬ ਨਾਲ ਸੀ ਜੋ ਹਰ ਗੱਲ ਕਰਦਾ, sorry sorry ਕਹਿਣ ਹੁਣ ਲਾ ਤਾਂ ਜੱਟੀ ਨੇ🤐🤒🤒

12/11/2018

ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ🤗🤗🙄

ਅਾਪਣੇ ਵੀਰ ਸਰਪੰਚ ਸਵ: ਰੁਪਿੰਦਰ ਸਿੰਘ ਗਾਂਧੀ ਖੰਨੇ ਅਾਲੇ ਦੇ ਜਨਮ ਦਿਨ ਦੀ ਸਾਰੇ ਵੀਰਾ ਨੂੰ ਮੁਬਾਰਕਾਂ,ਬਾਈ ਗਾਂਧੀ ਦਿਲਾਂ ਚ ਹਮੇਸ਼ਾ ਜਿਉਦਾ ਰਹੇਗ...
10/02/2018

ਅਾਪਣੇ ਵੀਰ ਸਰਪੰਚ ਸਵ: ਰੁਪਿੰਦਰ ਸਿੰਘ ਗਾਂਧੀ ਖੰਨੇ ਅਾਲੇ ਦੇ ਜਨਮ ਦਿਨ ਦੀ ਸਾਰੇ ਵੀਰਾ ਨੂੰ ਮੁਬਾਰਕਾਂ,ਬਾਈ ਗਾਂਧੀ ਦਿਲਾਂ ਚ ਹਮੇਸ਼ਾ ਜਿਉਦਾ ਰਹੇਗਾ....ਵੱਲੋਂ ਲਵ ਬੱਲ,ਅਮਿ੍ਤ ਬੱਲ,ਬਾਮਣ ਰਈਅਾ,ਗੋਲੀ ਛਾਪਿਅਾਵਾਲੀ,ਗੋਰਾ,ਭਾਊ,ਦਾਤਰ ਮਹਿਤਾ,ਹੈਪੀ ਖੱਤਰੀ ਤੇ ਸਾਰਾ G.G.S.U group

ਅੱਜ ਅਾਪਣੇ ਸਤਿਕਾਰਯੋਗ ਵੱਡੇ ਵੀਰ ਦਾ ਜਨਮ ਦਿਨ ਅਾਂ, ਜਿੰਦਗੀ ਦੇ ਪਲ ਜੋ ਮੈਂ 22 ਨਾਲ ਬਿਤਾਏ....ਅਾਪ ਬਹੁਤ ਹੀ ਸੂਝਵਾਨ ਇਨਸਾਨ ਨੇ,ਅਾਪ ਨੇ ਸੰਨ ...
06/07/2018

ਅੱਜ ਅਾਪਣੇ ਸਤਿਕਾਰਯੋਗ ਵੱਡੇ ਵੀਰ ਦਾ ਜਨਮ ਦਿਨ ਅਾਂ, ਜਿੰਦਗੀ ਦੇ ਪਲ ਜੋ ਮੈਂ 22 ਨਾਲ ਬਿਤਾਏ....ਅਾਪ ਬਹੁਤ ਹੀ ਸੂਝਵਾਨ ਇਨਸਾਨ ਨੇ,ਅਾਪ ਨੇ ਸੰਨ 2012,2013 ਚ ਸਠਿਅਾਲੇ ਕਾਲਜ਼ ਤੋਂ ਉਚੇਰੀ ਵਿਦਿਅਾ ਪ੍ਾਪਤ ਕਰਨ ਦਾ ਸੁਪਨਾ ਵੇਖਿਅਾ ਪਰ ਅਾਪ ਅਸਫ਼ਲ ਰਹੇ,ਅਾਪ ਦਾਸ ਦੇ ਹਰ ਸਮੇਂ ਵਿਚ ਮਦਦਗਾਰ ਰਹੇ,ਇਸੇ ਸਮੇਂ ਦੋਰਾਨ ਅਾਪ ਨੇ ਬਹੁਤ ਸਾਰੀਅਾਂ ਗੇਮਾਂ ਰੋਡ ਤੇ ਖੇਡਣ ਦਾ ਫੈਸਲਾਂ ਕੀਤਾ ਤੇ ਅਾਪ ਕਾਫ਼ੀ ਹੱਦ ਤੱਕ ਮੱਲਾਂ ਵੀ ਮਾਰੀਅਾਂ,ਮਾਮੇ ਅਾਪ ਨੂੰ ਪੁਰਸਕਾਰ ਦੇਣਾ ਚਾਹੁੰਦੇ ਸਨ,ਪਰ ਅਾਪ ਮੋਕੇ ਤੇ ਹੱਥ ਨਾ ਲੱਗੇ,ਸੋ ਇਸ ਤਰਾਂ ਇਨਾਂ ਦੇ ਚਾਲ-ਚਲਣ ਵੇਖ ਕੇ ਕੁਝ ਸਮਾਂ ਪਹਿਲਾਂ ਘਰਦਿਅਾਂ ਇਨਾਂ ਨੂੰ ਬਾ-ਉਮਰ ਕੈਦ ਵਿਚ ਬੰਨ ਦਿਤਾ.😂😂😂😂😂... 🖊

03/01/2018

ਤੂੰ ਏਹ ਨਾ ਸਮਝੀ ਮੈਂ ਭੁੱਲ ਗਿਅਾ ਤੈਨੂੰ ਤੂੰ ਅੱਜ ਵੀ ਰਹਿਨੀ ਐਂ ਸਾਹਾਂ ਦੇ ਵਿਚ...13a Zaildar

12/14/2016
12/08/2016

ਤੇਰਾ ਗੁਸਾ ਆਪਣੀ ਜਗਾ ਜਾਇਜ ਹੈ ਪਰ ਤੁਸੀ ਮੇਰੇ ਖਾਸ ਸੀ ਤੇ ਹਮੇਸ਼ਾ ਰਹੇਗੀ

Address

Mississauga, ON

Website

Alerts

Be the first to know and let us send you an email when (kalyugi bande ) ਪੜਦਾ ਬੰਦਾ Ta MeRe ToH ਦੇਖਿਆ ਨੀ ਜ਼ਾਂਦਾ posts news and promotions. Your email address will not be used for any other purpose, and you can unsubscribe at any time.

Share