Proud Khalsa Network

Proud Khalsa Network Singho plz subscribe and Join Our Social Links

twitter : http://twitter.com/proudkhalsa

SU :http://www.stumbleupon.com/stumbler/proudkhalsa/

07/11/2020

ਬੈਂਗਕੋਕ ਨੇ ਇਕ ਨਗਰ ਕੀਰਤਨ ਚ ਘੋੜੇ ਗੁਰਬਾਣੀ ਦੀ ਸੋਹਣੀ ਤਰਜ਼ ਤੇ ਝੂਮਣ ਲੱਗ ਪਏ

#ਗੁਰਬਾਣੀ

ਭਗਤ ਪੂਰਨ ਸਿੰਘ ਜੀ ਨੇ ਦਰਬਾਰ ਸਾਹਿਬ ਤੇ ਹਮਲੇ ਦੇ ਰੋਸ ਵਜੋਂ ਸਰਕਾਰ ਵਲੋਂ ਦਿਤਾ ਗਿਆ ਪਦਮ ਸ੍ਰੀ ਦਾ ਸਨਮਾਨ ਵਾਪਿਸ ਕਰ ਦਿਤਾ ਸੀ ।भगत पूरन सिं...
05/11/2020

ਭਗਤ ਪੂਰਨ ਸਿੰਘ ਜੀ ਨੇ ਦਰਬਾਰ ਸਾਹਿਬ ਤੇ ਹਮਲੇ ਦੇ ਰੋਸ ਵਜੋਂ ਸਰਕਾਰ ਵਲੋਂ ਦਿਤਾ ਗਿਆ ਪਦਮ ਸ੍ਰੀ ਦਾ ਸਨਮਾਨ ਵਾਪਿਸ ਕਰ ਦਿਤਾ ਸੀ ।

भगत पूरन सिंह जी ने दरबार साहिब पर हुए हमले के प्रति रोश ज़ाहिर करते हुए भारत सरकार का दिया हुआ पदम् श्री का सन्मान वापिस कर दिया था ।

28/08/2020
19/08/2020

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਮੁਬਾਰਕਾਂ ਤੇ ਸਾਹਿਬ ਜੀ ਦੇ ਚਰਨਾਂ ਚ ਕੋਟਾਨ ਕੋਟ ਨਮਸਕਾਰ ।

#ਗੁਰੂਗ੍ਰੰਥਸਾਹਿਬ #ਖਾਲਸਾ

ਲੈਫ,ਜਨ,K.S ਬਰਾੜ ਆਪਣੀ ਕਿਤਾਬ ਸਾਕਾ ਨੀਲਾ ਤਾਰਾ ਦੇ ਪੰਨਾ ਨੰ:54 ਵਿੱਚ ਲਿਖਦਾ ਹੈ ਕਿ ਜੂਨ 1984ਵਿੱਚ ਸਿੰਘਾਂ ਨੂੰ ਸ਼ਹੀਦ ਕਰਨ ਲਈ ਦਰਬਾਰ ਸਾਹਿਬ...
11/06/2019

ਲੈਫ,ਜਨ,K.S ਬਰਾੜ ਆਪਣੀ ਕਿਤਾਬ ਸਾਕਾ ਨੀਲਾ ਤਾਰਾ ਦੇ ਪੰਨਾ ਨੰ:54 ਵਿੱਚ ਲਿਖਦਾ ਹੈ ਕਿ ਜੂਨ 1984ਵਿੱਚ ਸਿੰਘਾਂ ਨੂੰ ਸ਼ਹੀਦ ਕਰਨ ਲਈ ਦਰਬਾਰ ਸਾਹਿਬ ਦੀ ਕੰਧ ਤੱਕ 5 ਫੁੱਟ ਅਕਾਰ ਦੀ 200 ਫੁੱਟ ਸੁਰੰਗ ਕੇਵਲ ਚਾਰ ਘੰਟਿਆਂ ਵਿੱਚ ਕਮਾਂਡੋਆਂ ਵੱਲੋਂ ਪੁੱਟ ਲਈ ਗਈ ।

ਸਿੱਟਾ--ਇਸ ਦੇਸ਼ ਦੀ ਸਰਕਾਰ ਕਿਸੇ ਦੀ ਜਾਨ ਲੈਣ ਲਈ ਚਾਰ ਘੰਟਿਆਂ ਵਿਚ ਕੰਮ ਕਰ ਸਕਦੀ ਹੈ ਪਰ ਦੇਸ਼ ਦੇ ਮਾਸੂਮ ਫਤੇਵੀਰ ਸਿੰਘ ਦੀ ਜਾਨ ਬਚਾਉਣ ਲਈ ਛੇ ਦਿਨਾਂ ਬਾਅਦ ਵੀ ਨਹੀਂ ਬਹੁੜਦੀ ।


--- ਲੇਖਕ ਗੁਰਜੰਟ ਸਿੰਘ 'ਬੈਂਕਾ'

Must watch this video and share https://youtu.be/rUIgWTbXpMEਦੇਖੋ ਅੰਮ੍ਰਿਤ ਦੀ ਸ਼ਕਤੀ ਨੇ ਕਿਵੇ, ਇਕ ਮਰੇ ਹੋਏ ਬੰਦੇ ਵਿੱਚ ਦੁਬਾਰਾ ਜਾ...
23/01/2019

Must watch this video and share

https://youtu.be/rUIgWTbXpME

ਦੇਖੋ ਅੰਮ੍ਰਿਤ ਦੀ ਸ਼ਕਤੀ ਨੇ ਕਿਵੇ, ਇਕ ਮਰੇ ਹੋਏ ਬੰਦੇ ਵਿੱਚ ਦੁਬਾਰਾ ਜਾਨ ਪਾ ਦਿੱਤੀ । ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ।

05/04/2016

Sri Guru Granth sahib di hazoori ch saje dewaan di ehh tasveer 1st world war di hai jadon sikh fauj di eh tukri iraq vikhay morchey tey si .. Eh han bhagti shakti wale khalse jo asal mayne ch sant sipahi ne . plz do share it and show our virsa to the world

29/11/2015

TU JO DYAAL KIRPAAL KAHIYAT HAI ATIBHUJ BHAYO APAARLA

Hey Akaal Purakh Waheguru G ! Tusi ta (sab upper , chahey koi neech kull da howe ya uchi kull da ) Dayaa karan wale ho ,Mehar de Ghar ho , Fer Tusi ho v bahut waddey Bali atte Beant .
Ki Tuhadde sewak upper koi Tuhaddi marzi to bina Dhakka kar sakda hai ?

Waɦɛɢʊʀʊ Jɨ ҡa ҡɦaʟsa
Waɦɛɢʊʀʊ Jɨ ҡɨ ʄatɛɦ G

Darshan deo ji
30/09/2015

Darshan deo ji

Jathedar gurbachan sinho barey tey kahiye ki uss ne apni bedi app battey paye aa.. Parr takhat sri hazoor sahib  da apaa...
27/09/2015

Jathedar gurbachan sinho barey tey kahiye ki uss ne apni bedi app battey paye aa.. Parr takhat sri hazoor sahib da apaa sanmaan karde aa tey benti karde haan takhat sahib tey hazoori faujaN sauda sadh di maafi barey stand clear karey . kyunki sauda sadh nu mafi den waleya ch ik singh , ram singh takhat hazoor sahib ji ton si

Aukhoti jathedar dassey kiney ch deal hoyi .. Kanjro kyu panth nu badnam kita aa
24/09/2015

Aukhoti jathedar dassey kiney ch deal hoyi .. Kanjro kyu panth nu badnam kita aa

Address

Old Mundha
Nanded
416510

Alerts

Be the first to know and let us send you an email when Proud Khalsa Network posts news and promotions. Your email address will not be used for any other purpose, and you can unsubscribe at any time.

Share