ਰੌਣki ਅੱਡਾ

ਰੌਣki ਅੱਡਾ Contact information, map and directions, contact form, opening hours, services, ratings, photos, videos and announcements from ਰੌਣki ਅੱਡਾ, moga, Moga.

Maan aa g sikh kaum te jina nal takra hona c ohna nu v langar to na nhi kiti
15/10/2015

Maan aa g sikh kaum te jina nal takra hona c ohna nu v langar to na nhi kiti

15/10/2015
30/09/2015
Veero Bhagat Singh de nal nal Bapu Surat Singh nu v yaad rkho
28/09/2015

Veero Bhagat Singh de nal nal Bapu Surat Singh nu v yaad rkho

Saheed Bhagat Singh de janam din dea sab nu lakh lakh vdaian
28/09/2015

Saheed Bhagat Singh de janam din dea sab nu lakh lakh vdaian

Hun ta Bapu Surat Singh Akhri time ch aa.Lets support him.
26/09/2015

Hun ta Bapu Surat Singh Akhri time ch aa.Lets support him.

14/07/2015

ਆਖਿਆ ਮੈਂ ਪਿਉ ਦੀ ਪੱਗ ਨੂੰ ਰੁਲਾਈਂ ਨਾ
ਮਾੜਾ ਅੰਜਾਮ ਹੁੰਦਾ ਇਸ Funn ਦਾ
ਟਿੱਚਰ ਚ ਮੈਨੂੰ ਉਹ ਬੋਲੀ ਹਸ ਕੇ
ਬਾਪੂ ਮੇਰਾ ਰੋਡਾ ਪੱਗ ਹੀ ਨੀ ਬੰਨ੍ਹਦਾ

12/07/2015

ਮੋਦੀ ਦਾ ਭਾਸ਼ਨ
ਡੀਪੂ ਦਾ ਰਾਸ਼ਨ
ਸਰਕਾਰੀ ਅਸ਼ਵਾਸਨ
ਘੱਟ ਹੀ ਢਿੱਡ ਭਰਦੇ
ਸੁੱਖੇ ਦੇ ਗੱਪ
ਮਡੀਰ ਦੀ ਖੱਪ
ਪਟਾਰੀ ਦਾ ਸੱਪ
ਘੱਟ ਹੀ ਅਸਰਦਾਇਕ ਹੁੰਦੇ
ਬਾਦਲ ਨੂੰ ਜੁੱਤੀ
ਖਸ਼ਮ ਨੂੰ ਲੁੱਤੀ
ਚੋਰ ਨੂੰ ਕੁੱਤੀ
ਘੱਟ ਹੀ ਰਾਸ ਆਉਦੇ
ਕਾਲਾ ਧੰਨ
ਅਚੇਤ ਮਨ
ਘੱਟ ਹੀ ਵਾਪਸ ਆਉਦੇ
ਭੋਲੇ ਦਾ ਬਿਆਨ,
ਝੂਠੀ ਸ਼ਾਨ
ਮਜੀਠੀਏ ਦੀ ਜਬਾਨ
ਘੱਟ ਹੀ ਸੀਟਾਂ ਜਤਾਉਦੇ ਘੋੜਾ ਰਕਾਬ ਨੂੰ
ਅਨਪੜ੍ਹ ਹਿਸਾਬ ਨੂੰ
ਮੋਦੀ ਪੰਜਾਬ ਨੂੰ
ਘੱਟ ਹੀ ਪਸੰਦ ਕਰਦੇ
ਨਗੌਰ ਦੇ ਵੱਛੇ
ਬਰਫ ਦੇ ਲੱਛੇ
ਦਿਨ ਅੱਛੇ
ਘੱਟ ਹੀ ਨਜ਼ਰ ਆਉਦੇ...

11/07/2015

#ਲੋਕਾ ਪਿਛੇ ਲੱਗ ਕੇ ਆਪਣੇ #ਘਰ ਨੀ ਪੱਟੀ ਦੇ
#ਦੋਸਤੀ ਅਨਮੋਲ ਏ, ਇਹਦੇ #ਮੁੱਲ ਨੀ #ਵੱਟੀ ਦੇ.......

Address

Moga
Moga

Website

Alerts

Be the first to know and let us send you an email when ਰੌਣki ਅੱਡਾ posts news and promotions. Your email address will not be used for any other purpose, and you can unsubscribe at any time.

Contact The Business

Send a message to ਰੌਣki ਅੱਡਾ:

Share