Postive Thoughts

Postive Thoughts █║▌│█│║▌║││█║▌║▌║ Verified☑ Official Page my self ricky kailvi...kailvi mobile communication dear friends u can post ur choice mobile no on this page ....

22/05/2021
 #ਔਰਤ ਨੂੰ ਬਦਚਲਨ, ਬਦਕਾਰ, ਕੁੱਤੀ, ਭੈਣ ਦੀ ਫਲਾਨੀ ਧਿਮਕੜੀ ਕਹਿਣ ਵਾਲਿਓ ਇੱਕ ਵਾਰ ਔਰਤ ਨੂੰ ਥੋੜ੍ਹਾ ਨੇੜੇ ਹੋ ਕੇ ਸਮਝਣ ਦੀ ਕੋਸ਼ਿਸ ਜਰੂਰ ਕਰਿਓ...
04/12/2017

#ਔਰਤ ਨੂੰ ਬਦਚਲਨ, ਬਦਕਾਰ, ਕੁੱਤੀ, ਭੈਣ ਦੀ ਫਲਾਨੀ ਧਿਮਕੜੀ ਕਹਿਣ ਵਾਲਿਓ ਇੱਕ ਵਾਰ ਔਰਤ ਨੂੰ ਥੋੜ੍ਹਾ ਨੇੜੇ ਹੋ ਕੇ ਸਮਝਣ ਦੀ ਕੋਸ਼ਿਸ ਜਰੂਰ ਕਰਿਓ| ਇਕ ਇਨਸਾਨ ਦੇ ਸਰੀਰ ਵਿੱਚ ਕੁੱਲ 206 ਹੱਡੀਆ ਹੁੰਦੀਆ ਨੇ ਉਨਾਂ ਨੂੰ ਜੇਕਰ ਇਕੱਠਿਆ ਇੱਕੋ ਟਾਇਮ ਤੋੜ ਦਈਏ ਤਾਂ ਓਸ ਟਾਇਮ ਜਿੰਨੀ ਪੀੜ੍ਹ ਇਨਸਾਨ ਦੇ ਸਰੀਰ ਵਿੱਚ ਹੁੰਦੀ ਹੈ| ਬੱਚੇ ਨੂੰ ਜਨਮ ਦੇਣ ਵੇਲੇ ਔਰਤ ਓਸ ਤੋਂ ਕਿਤੇ ਜਿਆਦਾ ਪੀੜ੍ਹ ਸਹਿਣ ਕਰਦੀ ਐ| ਜੇ ਕਿੱਤੇ ਬੱਚਾ Normal ਨਾ ਹੋਵੇ ਅੱਪਰੇਸ਼ਨ ਕਰਨਾ ਪੈ ਜਾਵੇ ਤਾਂ ਔਰਤ ਦਾ ਅੱਧਾ ਢਿੱਡ ਪਾੜ ਕੇ ਬੱਚਾ ਬਾਹਰ ਨਿਕਲਦਾ| ਸਾਡੇ ਸਰੀਰ ਤੇ ਜੇ ਜਰਾ ਜਿੰਨੀ ਖਰੋਚ ਵੀ ਆ ਜਾਵੇ ਤਾਂ ਸਾਰਾ ਅਸਮਾਨ ਸਿਰ ਤੇ ਚੱਕ ਲੈਨੇ ਆ| ਅਪਰੇਸ਼ਨ ਤੋਂ ਬਾਅਦ ਵੀ ਔਰਤ ਦੇ ਸਰੀਰ 'ਚੋਂ ਬਹੁਤ ਟਾਇਮ ਤੱਕ ਓਹ ਪੀੜ੍ਹ ਨਹੀ ਜਾਂਦੀ ਬਹੁਤ ਦਰਦ ਸਹਿਣ ਕਰਦੀ ਐ ਔਰਤ| ਰੀਡ ਦੀ ਹੱਡੀ ਚ ਲਗਿਆ ਟੀਕਾ ਸਾਰੀ ਉਮਰ ਤੰਗ ਕਰਦਾ। ਬੱਚੇ ਦੇ ਜਨਮ ਤੋਂ ਬਾਅਦ ਵੀ ਬਹੁਤ ਬੰਦਿਸ਼ਾ ਹੁੰਦੀਆਂ ਨੇ ਆ ਨਹੀ ਖਾਣਾ ਔਹ ਨੀ ਖਾਣਾ ਮਿਰਚ ਨੀ ਤੇਜ਼ ਖਾਣੀ ਸਖ਼ਤ ਨੀ ਖਾਣਾ ਠੰਡਾ ਨਹੀ ਖਾਣਾ ਬਹੁਤ ਕੁੱਝ ਕੁਰਬਾਨ ਕਰਦੀ ਆ ਔਰਤ| ਨਿੱਕੇ ਬੱਚੇ ਵੀ ਮਰਜੀ ਦੇ ਮਾਲਕ ਹੁੰਦੇ ਨੇ ਦਿਨੇ ਆਰਾਮ ਨਾਲ ਸੌਣਾਂ ਤੇ ਰਾਤ ਨੂੰ ਕਿਲਕਾਰੀਆਂ| ਓਹ ਜਗਰਾਤਾ ਵੀ ਔਰਤ ਦੇ ਹਿੱਸੇ ਹੀ ਆਉਦਾ ਬੰਦਾ ਤਾਂ ਆਰਾਮ ਨਾਲ ਸੌਂ ਜਾਂਦਾ| ਹੋਰ ਬੜਾ ਕੁੱਝ ਆ ਜੋ ਸਿਰਫ਼ ਔਰਤ ਦੇ ਹਿੱਸੇ 'ਚ ਹੀ ਆਉਦਾ | 8 ਘੰਟੇ ਕੰਮ ਕਰਕੇ ਸ਼ਾਮ ਨੂੰ ਆ ਕੇ ਰੋਅਬ ਪਾਉਦਾ ਆ ਮੈਂ ਕਮਾਉਦਾ ਆ ਕਦੇ ਸੋਚਿਆ ਤੇਰੀ ਪਤਨੀ ਨੇ ਦੁੱਖ ਸਹਿ-ਸਹਿ ਤੈਨੂੰ ਤੇਰਾ ਆੳਣ ਵਾਲਾ ਭਵਿੱਖ ਕਮਾ ਕੇ ਦਿਤਾ ਜੋ ਤੂੰ ਆਪਣੀ ਔਲਾਦ ਚੋਂ ਦੇਖਦਾ। ਅਜੇ ਵੀ ਔਰਤ ਨੂੰ ਪੈਰ ਜੁੱਤੀ ਸਮਝਣ ਵਾਲਿਓ ਔਰਤ ਨੂੰ ਬਹੁਤ ਨੇੜੇ ਹੋ ਕਿ ਦੇਖਿਓ ਤੁਹਾਡੇ ਕਾਫੀ਼ ਸਵਾਲਾ ਦੇ ਜੁਆਬ ਤੁਹਾਨੂੰ ਅਾਪਣੇ ਆਪ ਹੀ ਮਿਲ ਜਾਣਗੇ।

••••••••••••••••••••

Hello frnds....Happy Diwali kailvi mobile communication tuhade elake da sab to purana showroom jithe 100% original saman...
29/10/2016

Hello frnds....
Happy Diwali kailvi mobile communication tuhade elake da sab to purana showroom jithe 100% original saman milda hai duplicate saman to savdan raho...
Diwali offer today start....koi vi mobile kharidan te ek shandar gift free te nal hi pao ek scratch card free...smartphone kharidan te nal di nal jio sim activate..te nal hi gift+1 scratch card free all models all companies available here....visit kailvi mobile communication ....Auth samsung service center

Hello frnds....Khushkhabri hun tuhade apne dharamkot vich samsung service center collection point khul gya hai hun thanu...
21/09/2016

Hello frnds....
Khushkhabri hun tuhade apne dharamkot vich samsung service center collection point khul gya hai hun thanu dharamkot vich hi service milegi...eh sab tuhade sariya da sehjog aa payar aa jo tusi dinde ho...tnx again lv u all my frnds....

New model launch j7 prime very genuine price fingerprint  3Gb ram contact 8146800100
07/09/2016

New model launch j7 prime very genuine price fingerprint 3Gb ram contact 8146800100

  START NOTE 7The much awaited moment is here. Pre-book the   and take home a   at Rs. 1990/- CONTACT-8146800100
23/08/2016

START NOTE 7
The much awaited moment is here. Pre-book the and take home a at Rs. 1990/-
CONTACT-8146800100

22/08/2016
21/08/2016

ਲਫਜਾਂ ਦੀ ਤਾ ਕਮੀ ਨਹੀ ਹੁੰਦੀ ਪਿਆਰ ਨੂੰ ਬਿਆਨ ਕਰਨ ਲਈ
ਪਰ ਜੋ ਤੁਹਾਡੀ ਖਾਮੋਸ਼ੀ ਨਹੀ ਸਮਝ ਸਕਦੇ ਉਹ ਲਫਜ ਕੀ ਸਮਝਣਗੇ....

21/08/2016

ਬੁਰਾਈ ਕਰਨ ਵਾਲੇ ਨਾਲ ਵੀ ਭਲਾਈ ਕਰ ਗੁੱਸਾ ਮਨ ਵਿੱਚ ਨਾ ਆਉਣ ਦੇ ਇਸ ਤਰ੍ਹਾਂ ਸਰੀਰ ਨੂੰ ਕੋਈ ਰੋਗ ਨਹੀ ਲੱਗਦਾ ਅਤੇ ਹਰੇਕ ਚੰਗਾ ਗੁਣ ਸਾਭਿਆਂ ਰਹਿੰਦਾ ਹੈ...

Oppo F1S new model launch and stock available here limited stock
11/08/2016

Oppo F1S new model launch and stock available here limited stock

Address

Kailvi Mobile Communications
Moga
142042

Telephone

+919876975471

Website

Alerts

Be the first to know and let us send you an email when Postive Thoughts posts news and promotions. Your email address will not be used for any other purpose, and you can unsubscribe at any time.

Share