05/02/2019
ਖਾਲਸਾ ਸਾਜਨਾ ਦਿਵਸ ਅਤੇ ਦਸਤਾਰ ਦਿਵਸ ਨੂੰ ਸਮਰਪਿਤ ਭਾਈ ਮਰਦਾਨਾ ਜੀ ਚੈਰੀਟੇਬਲ ਸੁਸਾਇਟੀ ਅਤੇ ਸਰਦਾਰੀਆਂ ਟ੍ਰੱਸਟ ਪੰਜਾਬ ਵੱਲੋਂ
🚩ਦਸਤਾਰ ਕੱਪ 🏆2019 🚩ਸਮਰਾਲਾ (ਲੁਧਿਆਣਾ) ਆਯੋਜਿਤ ਕੀਤਾ ਗਿਆ ਜਿਸ ਵਿੱਚ ਦਸਤਾਰ ਮੁਕਾਬਲੇ ਵਿਚੋੰ ਪਹਿਲੇ ਸਥਾਨ ਤੇ ਰਹਿਣ ਵਾਲੇ ਨੌਜਵਾਨ ਨੂੰ ਸਪਲੈੰਡਰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ
ਦੂਜਾ ਇਨਾਮ - 21000/-
ਤੀਜਾ ਇਨਾਮ-11000/-
ਜੂਨੀਅਰ ਚ ਪਹਿਲਾ ਇਨਾਮ -11000/-
ਦੂਜਾ ਇਨਾਮ -7100/-
ਤੀਜਾ ਇਨਾਮ-5100/-
ਜਿਸ ਦਾ ਪਹਿਲਾ ਐਡੀਸ਼ਨ ਮਿਤੀ 7 ਫਰਵਰੀ ਸਥਾਨ ਸਰਕਾਰੀ ਕੰਨਿਆ ਸਕੂਲ ਸਮਰਾਲਾ ਸਮਾ ਸਵੇਰੇ 9 ਵਜੇ ਸ਼ੁਰੂ ਹੋਵੇਗਾ ਸਾਡਾ ਨਾਮਵਾਰ ਸਿੱਖ ਮੀਡੀਆ ਅਕਾਲ ਚੈਨਲ ਮੀਡੀਆ ਪਾਟਨਰ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ ਇਸ ਸਮਾਗਮ ਵਿੱਚ ਜਿਥੇ ਪੰਥ ਦੀਆਂ ਉੱਘੀਆਂ ਸਖਸ਼ੀਅਤਾਂ ਪਹੁੰਚ ਰਹੀਆਂ ਹਨ ਉਥੇ ਪੰਜਾਬ ਦੇ ਨਾਮਵਾਰ ਦਸਤਾਰ ਕੋਚ ਵੀ ਹਾਜਰੀ ਭਰਨਗੇ
ਸਮੁੱਚੇ ਨੌਜਵਾਨ ਵੀਰਾਂ ਨੂੰ ਇਸ ਦਸਤਾਰ ਕੱਪ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਦੀ ਹੈ
ਵਧੇਰੇ ਜਾਣਕਾਰੀ ਪੋਸਟਰ ਵਿੱਚ
#ਸਰਦਾਰੀਆਂ_ਵਾਲੇ
#ਭਾਈ_ਮਰਦਾਨਾ_ਚੈਰੀਟੇਬਲ_ਸੁਸਾਇਟੀ
#ਅਕਾਲ_ਚੈਨਲ