Khalsa the army of god

Khalsa the army of god Contact information, map and directions, contact form, opening hours, services, ratings, photos, videos and announcements from Khalsa the army of god, NH-1, Fatehgarh Churian bye pass, Amritsar.

06/08/2016
10/10/2015
11/05/2015
Khlasthan Zindabad
26/04/2015

Khlasthan Zindabad

RSS ਨਾਲ ਸਿੱਖੀ ਭੇਸ ਵਿਚ ਵੜਿਆ ਢਾਡੀ ਅਜ ਕਲ ਸਰੀ ਵਿਚ ਕਿਲ ਕਿਲ ਕੇ ਮੂਰਖ ਬਣਾ ਰਿਹਾ ਹੈ ਜਦੋਂ ਮੋਰਾਂਵਾਲੀ ਨੂ ਕਿਸੇ ਸਟੇਜ ਤੇ ਬੋਲਣ ਨਾ ਦਿੱਤਾਬੀ...
23/04/2015

RSS ਨਾਲ ਸਿੱਖੀ ਭੇਸ ਵਿਚ ਵੜਿਆ ਢਾਡੀ ਅਜ ਕਲ ਸਰੀ ਵਿਚ ਕਿਲ ਕਿਲ ਕੇ ਮੂਰਖ ਬਣਾ ਰਿਹਾ ਹੈ ਜਦੋਂ ਮੋਰਾਂਵਾਲੀ ਨੂ ਕਿਸੇ ਸਟੇਜ ਤੇ ਬੋਲਣ ਨਾ ਦਿੱਤਾਬੀਤੇ ਸ਼ਨੀਵਾਰ ਨੂ ਸਰੀ (ਕਨੇਡਾ ) ਵਿਚ ਵਿਸ਼ਾਲ ਨਗਰ ਕੀਰਤਨ ਹੋਇਆ ਜਿਸ ਵਿਚ ਤਿਨ ਲੱਖ ਦੇ ਕਰੀਬ ਇਕਠ੍ਠ ਸੀ..ਜਿਥੇ ਮੂਲ ਨਾਨਾਕਸ਼ਾਹੀ ਕਲੰਡਰ ਦੇ ਹੱਕ ਵਿਚ ਡਟਣ ਵਾਲੇ ਜਥੇਦਾਰ ਬਲਵੰਤ ਸਿੰਘ ਨੰਦਗੜ ਨੂ ਲੋਕਾਂ ਨੇ ਆਪਣੀਆ ਅੱਖਾਂ ਦੇ ਬਿਠਾ ਲਿਆਓਥੇ ਹੀ ਵਿਦੇਸ਼ਾਂ ਵਿਚ ਆਕੇ ਖਾਲਿਸਤਾਨ ਦੇ ਭਾਸ਼ਣ ਦੇਣ ਵਾਲੇ ਅਤੇ ਪੰਜਾਬ ਵਿਚ ਸਾਧਾਂ ਅਤੇ ਬਾਦਲਾਂ ਦੇ ਸ਼ੋਹਲੇ ਗਾਉਣ ਵਾਲੇ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਨੂ ਕਿਸੇ ਵੀ ਪੰਥਕ ਸਟੇਜ ਤੇ ਚੜਨ ਨਹੀ ਦਿੱਤਾ ਗਿਆ ਅਤੇ ਜਾਗਰੂਕ ਨੌਜਵਾਨਾ ਨੇ ਇਸ ਭੇਖੀ ਢਾਡੀ ਦਾ ਖੁੱਲ ਕੇ ਵਿਰੋਧ ਕੀਤਾ ਅਤੇ ਕਿਹਾ ਕਿ ਆਰ ਸ ਸ ਅਤੇ ਬਾਦਲਾਂ ਦੇ ਕਰਿੰਦੇ ਤਰਸੇਮ ਸਿੰਘ ਮੋਰਾਂਵਾਲੀ ਵਰਗੇ ਦੋਗਲੀਆਂ ਵਾਸਤੇ ਪੰਥਕ ਸਟੇਜ ਤੇ ਕੋਈ ਥਾਂ ਨਹੀ ..ਵਧਾਈ ਦੇ ਪਾਤਰ ਨੇ ਸਿੰਘ ਜਿਹਨਾ ਇਸ ਬਹਿਰੂਪੀਏ ਨੂ ਭਜਾਇਆ ................

Address

NH-1, Fatehgarh Churian Bye Pass
Amritsar

Website

Alerts

Be the first to know and let us send you an email when Khalsa the army of god posts news and promotions. Your email address will not be used for any other purpose, and you can unsubscribe at any time.

Share